Surprise Me!

ਬੇਪਰਵਾਹ ਹੋਏ Jyoti Nooran ਤੇ ਪ੍ਰੇਮੀ Usman, ਦੇਖੋ ਹੁਣ ਵੀਡੀਓ 'ਚ ਚੁਲਬੁਲਾ ਅੰਦਾਜ਼ |OneIndia Punjabi

2023-11-13 0 Dailymotion

ਬੀਤੇ ਦਿਨ ਯਾਨਿ 12 ਨਵੰਬਰ ਨੂੰ ਦੇਸ਼ ਭਰ ਵਿੱਚ ਦੀਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬੀ ਕਲਾਕਾਰਾਂ ਨੇ ਵੀ ਦੀਵਾਲੀ ਤੇ ਬੰਦੀ ਛੋੜ ਦਿਵਸ 'ਤੇ ਵਧਾਈਆਂ ਦਿੱਤੀਆਂ ਤੇ ਇਸ ਦਾ ਜਸ਼ਨ ਮਨਾਇਆ।. ਸੋਸ਼ਲ ਮੀਡਿਆ ਤੇ ਕਲਾਕਾਰਾਂ ਦੀ celebration ਦੇ ਚਰਚੇ ਛਿੜ ਹੀ ਜਾਂਦੇ ਨੇ ਤੇ ਕਈਆਂ ਦੀਆਂ ਵੀਡਿਓਜ਼ ਤਸਵੀਰਾਂ ਵੀ ਖੂਬ Viral ਹੁੰਦੀਆਂ ਨੇ ਤੇ ਜਿਵੇ ਸਭ ਨੂੰ ਪਤਾ ਹੈ ਕੇ ਅੱਜ ਕਲ ਜੋ ਜੋੜੀ ਚਰਚਾ 'ਚ ਹੈ ਤੇ ਜਿਸ ਦੀਆਂ ਤਸਵੀਰਾਂ ਤੇ ਵੀਡਿਓਜ਼ viral ਹੁੰਦੀਆਂ ਨੇ ਉਹ ਹੈ ਸੂਫੀ ਗਾਇਕਾ ਜਯੋਤੀ ਨੂਰਾ ਤੇ ਉਸਦਾ ਪ੍ਰੇਮੀ ਉਸਮਾਨ ਨੂਰ..|

Unconcerned Jyoti Nooran and lover Usman, now watch the hot look in the video.

#jyotinooran #usmaannoor #nooransisters

Buy Now on CodeCanyon